ਪਾਠ - 7
ਵਿੰਡੋਜ਼ ਦੀਆਂ ਮੂਲ ਐਪਲੀਕੇਸ਼ਨਜ਼ ਦੀ ਵਰਤੋਂ
ਅਭਿਆਸ (Exercise)
3) ਸਹੀ ਮਿਲਾਨ ਕਰੋ:-
Column A | Column B |
---|
ਫਾਈਲ | ਫੌਂਟ |
ਐਡਿਟ | ਨਿਊ, ਓਪਨ, ਸੇਵ |
ਫਾਰਮੈਟ | ਕਟ, ਕਾਪੀ, ਪੇਸਟ |
ਇਨਸਰਟ | ਅਨ-ਡੂ |
Ctrl+Z | ਡੇਟ/ ਟਾਈਮ |
ਉੱਤਰ:- Column A ਅਤੇ Column B ਦਾ ਸਹੀ ਮਿਲਾਨ ਹੇਠ ਲਿਖੇ ਅਨੁਸਾਰ ਹੈ: -
Column A | Column B |
---|
ਫਾਈਲ | ਨਿਊ, ਓਪਨ, ਸੇਵ |
ਐਡਿਟ | ਕਟ, ਕਾਪੀ, ਪੇਸਟ |
ਫਾਰਮੈਟ | ਫੌਂਟ |
ਇਨਸਰਟ | ਡੇਟ/ ਟਾਈਮ |
Ctrl+Z | ਅਨ-ਡੂ |